Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaaṇḋaa. 1. ਗਿਆਤਾ ਹੈ, ਵਾਕਫ ਹੈ, ਜਾਣੂੰ ਹੈ। 2. ਆਉਂਦਾ (ਭਾਵ)। 1. knows, understands. 2. know. ਉਦਾਹਰਨਾ: 1. ਮੇਰਾ ਪ੍ਰਭੁ ਸਭੁ ਕਿਛੁ ਜਾਣਦਾ ॥ Raga Sireeraag 1, Asatpadee 28, 17:2 (P: 72). 2. ਹਉ ਆਪਹੁ ਬੋਲ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ॥ (ਭਾਵ ਸਮਝ ਨਹੀਂ). Raga Soohee 5, Kuchajee, 3:10 (P: 763).
|
|