Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jaaṇahi. ਜਾਣਦਾ, ਮੰਨਦਾ, ਸਮਝਦਾ, ਖਿਆਲ ਕਰਦਾ। know, deem, think, understand.
ਉਦਾਹਰਨ:
ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ ॥ (ਜਾਣਦੇ ਹਨ). Japujee, Guru Nanak Dev, 27:5 (P: 6).
ਉਦਾਹਰਨ:
ਤਾ ਤੂ ਮੁਲਾ ਤਾ ਤੂ ਕਾਜੀ ਜਾਣਹਿ ਨਾਮੁ ਖੁਦਾਈ ॥ (ਜਾਣਦਾ ਹੈ, ਵਾਕਫ ਹੈ). Raga Sireeraag 1, 28, 2:1 (P: 24).
ਰਾਜਨੁ ਜਾਣਹਿ ਆਪਣਾ ਦਰਿ ਘਰਿ ਠਾਕ ਨ ਹੋਇ ॥ (ਆਪਣਾ ਰਾਜਾ ਸਮਝਦੇ ਹਨ). Raga Sireeraag 1, Asatpadee 6, 8:2 (P: 57).
ਖਿਨ ਭੰਗੁਨਾ ਕੈ ਮਾਨਿ ਮਾਤੇ ਅਸੁਰ ਜਾਣਹਿ ਨਾਹੀ ॥ (ਸਮਝਦੇ ਨਹੀਂ). Raga Aaasaa 5, 152, 1:2 (P: 408).
ਸੁਣਿ ਬਾਵਰੇ ਮਤੁ ਜਾਣਹਿ ਪ੍ਰਭੁ ਮੈ ਪਾਇਆ ॥ (ਸਮਝੇ). Raga Soohee 5, Chhant 1, 4:1 (P: 777).

SGGS Gurmukhi-English Dictionary
know(s), understand(s), deems as, thinks.

SGGS Gurmukhi-English dictionary created by Dr. Kulbir Singh Thind, MD, San Mateo, CA, USA.

.

© srigurugranth.org, a Sri Guru Granth Sahib resource, all rights reserved.
See Acknowledgements & Credits