Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaanaṫ. ਜਾਣਦੀ/ਸਮਝਦੀ ਹੈ। thinks, deem. ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ ॥ Raga Sireeraag, Kabir, 1, 1:1 (P: 91). ਸਿਮਰਿ ਗੁਪਾਲ ਦਇਆਲ ਸਤਸੰਗਤਿ ਨਾਨਕ ਜਗੁ ਜਾਨਤ ਸੁਪਨਾ ॥ (ਜਾਣਦਿਆ ਹੋਇਆ). Saw-yay, Guru Arjan Dev, 4:6 (P: 1388).
|
SGGS Gurmukhi-English Dictionary |
think(s), know(s), believe(s), considers as; understood, realized. knowing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|