Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaanath. ਜਾਣਦਾ/ਸਮਝਦਾ ਹ, ਖਿਆਲ ਕਰਦਾ। think, deem. ਉਦਾਹਰਨ: ਸਤਿ ਹੋਤਾ ਅਸਤਿ ਕਰ ਮਾਨਿਆ ਜੋ ਬਿਨਸਤ ਸੋ ਨਿਹਚਲੁ ਜਾਨਥ ॥ Raga Maaroo 5, 10, 3:1 (P: 1001).
|
Mahan Kosh Encyclopedia |
(ਜਾਨਦ) ਜਾਨਤ. ਜਾਣਦਾ ਹੈ. “ਜੋ ਬਿਨਸਤ ਸੋ ਨਿਹਚਲ ਜਾਨਥ.” (ਮਾਰੂ ਮਃ ੫) “ਸਗਲ ਗੁਣਾ ਬਿਧਿ ਜਾਨਦ.” (ਸਾਰ ਮਃ ੫) 2. ਗ੍ਯਾਨਦ. ਗ੍ਯਾਨ ਦੇਣ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|