| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Jaap-ee. ਮਾਲੂਮ ਹੁੰਦਾ, ਜਾਣੀਦਾ, ਪਤਾ ਲਗਦਾ, ਸੋਝੀ ਹੋਈ। understand, behold, seem, known. ਉਦਾਹਰਨ:
 ਬਿਨੁ ਗੁਰ ਮਹਲੁ ਨ ਜਾਪਈ ਨਾ ਅੰਮ੍ਰਿਤ ਫਲ ਪਾਹਿ ॥ Raga Sireeraag 3, Asatpadee 20, 2:3 (P: 66).
 ਉਦਾਹਰਨ:
 ਬਿਨੁ ਸਬਦੈ ਆਪੁ ਨ ਜਾਪਈ ਸਭ ਅੰਧੀ ਭਾਈ ॥ (ਸੋਝੀ ਹੁੰਦੀ). Raga Aaasaa 3, Asatpadee 29, 2:1 (P: 426).
 ਉਦਾਹਰਨ:
 ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ ॥ (ਮਾਲੂਮ ਹੋ ਸਕਦਾ). Raga Aaasaa 1, Vaar 2, Salok, 2, 3:4 (P: 463).
 ਜਿਥੈ ਸੁ ਵਸਤੁ ਨ ਜਾਪਈ ਆਪੇ ਵਰਤਉ ਜਾਣਿ ॥ (ਪਤਾ ਲੱਗੇ, ਪਛਾਣੀ ਜਾਏ). Raga Raamkalee 3, Vaar 16, Salok, 2, 2:3 (P: 954).
 | 
 
 | SGGS Gurmukhi-English Dictionary |  | become visible/obvious, be known/understood. understand. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਜਾਪਦਾ ਹੈ। 2. ਜਾਣੀਦਾ ਹੈ. ਮਾਲੂਮ ਹੁੰਦਾ ਹੈ. “ਨਾਨਕ ਹੁਕਮ ਨ ਜਾਪਾਈ.” (ਮਃ ੧ ਵਾਰ ਮਲਾ) 3. ਪ੍ਰਤੀਤ ਹੁੰਦਾ ਹੈ. ਭਾਨ ਹੁੰਦਾ ਹੈ. “ਏਵ ਭਿ ਆਖਿ ਨ ਜਾਪਈ.” (ਮਃ ੨ ਵਾਰ ਆਸਾ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |