Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaapṇaa. ਜਪਨਾ, ਆਰਾਧਨਾ, ਸਿਮਰਨਾ। meditate, contemplate, reflect, repeat. ਉਦਾਹਰਨ: ਉਦਮੁ ਕਰਿ ਹਰਿ ਜਾਪਣਾ ਵਡਭਾਗੀ ਧਨੁ ਖਾਟਿ ॥ (ਜਪਣਾ). Raga Sireeraag 5, 87, 1:1 (P: 48). ਤਿਨਹਿ ਗੁਸਾਈ ਜਾਪਣਾ ॥ (ਜਪਿਆ ਹੈ). Raga Maajh 5, Asatpadee 38, 5:2 (P: 132). ਗੁਰ ਕੈ ਸਬਦਿ ਵੀਚਾਰਿ ਅਨਦਿਨੁ ਹਰਿ ਜਪੁ ਜਾਪਣਾ ॥ (ਜਪਣਾ). Raga Goojree 3, Vaar 19ਸ, 3, 1:2 (P: 516).
|
English Translation |
v.i. to appear, seem, look, be felt.
|
Mahan Kosh Encyclopedia |
ਕ੍ਰਿ. ਭਾਸਣਾ. ਪ੍ਰਗਟ ਹੋਣਾ। 2. ਮਾਲੂਮ ਹੋਣਾ. ਦੇਖੋ- ਗ੍ਯਾਪਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|