Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaapaṫ. 1. ਦਿਸਦਾ। 2. ਜਪਦੇ। 3. ਪਤਾ ਲਗਣਾ ਦਿਸਣਾ। 1. seen. 2. utter, chant. 3. comprehended. ਉਦਾਹਰਨਾ: 1. ਪ੍ਰਗਟ ਪ੍ਰਤਾਪੁ ਤਾਹੂ ਕੋ ਜਾਪਤ ॥ Raga Gaurhee 5, Baavan Akhree, 3:6 (P: 250). 2. ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ ॥ (ਜਪਦੇ). Raga Malaar 4, 8, 3:1 (P: 1265). 2. ਜਬ ਇਸ ਕਾ ਬਰਨੁ ਚਿਹਨੁ ਨ ਜਾਪਤ ॥ Raga Gaurhee 5, Sukhmanee 21, 1:5 (P: 290).
|
SGGS Gurmukhi-English Dictionary |
1. becomes visible/obvious/known/manifest. 2. recite, chant.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਜਪਦਾ ਹੈ. “ਬਿਨ ਹਰਿ ਜਾਪਤ ਹੈ ਨਹੀ ਹੋਰ.” (ਮਲਾ ਮਃ ੪ ਪੜਤਾਲ) 2. ਪ੍ਰਤੀਤ ਹੁੰਦਾ. ਭਾਸਦਾ. “ਪ੍ਰਗਟ ਪ੍ਰਤਾਪੁ ਤਾਹੂ ਕੋ ਜਾਪਤ.” (ਬਾਵਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|