Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaapee. 1. ਪਤਾ ਲਗਨਾ, ਸਮਝ ਆਉਂਦਾ। 2. ਜਾਪਕ, ਜਪਨ ਵਾਲਾ (ਮਹਾਨਕੋਸ਼)। 3. ਜਪਾਂ। 1. known. 2. worshipper. 3. dwell upon, contemplate. ਉਦਾਹਰਨਾ: 1. ਤੇਰਾ ਹੁਕਮ ਨ ਜਾਪੀ ਕੇਤੜਾ ਲਿਖਿ ਨ ਜਾਣੈ ਕੋਇ ॥ Raga Sireeraag 1, Asatpadee 1, 2:1 (P: 53). ਨਾਨਕ ਸਾਹਿਬੁ ਸਚੋ ਸਚਾ ਤਿਚਰੁ ਜਾਪੀ ਜਾਪੈ ॥ (ਪਤਾ ਲੱਗਦਾ, ਦਿਸਦਾ ਹੈ). Raga Raamkalee 3, Vaar 19ਸ, 1, 1:8 (P: 956). 2. ਨਾਨਕ ਜਾਪੀ ਜਪੁ ਜਾਪੁ ॥ (ਸ਼ਬਦਾਰਥ ਇਥੇ ਵੀ ਅਰਥ ‘ਜਪਾਂ’ ਹੀ ਕਰਦਾ ਹੈ). Raga Raamkalee 5, 43, 4:3 (P: 896). 3. ਏਹ ਦੇਹ ਸੁ ਬਾਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ ॥ Raga Vadhans 4, Ghorheeaan, 1, 1:5 (P: 575).
|
SGGS Gurmukhi-English Dictionary |
1. be seen, be known. 2. recite, recited. 3. reciter.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. जापिन्. ਵਿ. ਜਪਕਰਤਾ. ਜਾਪਕ. “ਨਾਨਕ ਜਾਪੀ ਜਪੁ ਜਾਪੁ.” (ਰਾਮ ਮਃ ੫) ਜਾਪ੍ਯ (ਜਪਣ ਯੋਗ੍ਯ) ਜਪ ਦਾ ਜਾਪਕ ਹੈ। 2. ਪ੍ਰਤੀਤ ਹੁੰਦਾ. ਜਾਣਿਆ ਜਾਂਦਾ. “ਹੁਕਮੁ ਨ ਜਾਪੀ ਖਸਮ ਕਾ.” (ਗਉ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|