Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaavahgé. 1. ਜਾਵਾਂ ਗੇ, ਪਹੁੰਚ ਕਰਾਂਗੇ। 2. ਜਾਵਾਂ ਗੇ, (ਸਹਾਇਕ ਕਿਰਿਆ)। 1. go, approach. 2. auxiliary verb. ਉਦਾਹਰਨਾ: 1. ਮੋਹਿ ਦੂਜੀ ਨਾਹੀ ਠਉਰ ਜਿਸੁ ਪਹਿ ਹਮ ਜਾਵਹਗੇ ॥ Raga Kaliaan 4, 6, 2:2 (P: 1321). 2. ਜੋਤੀ ਜੋਤਿ ਮਿਲਾਇ ਜੋਤਿ ਰਲਿ ਜਾਵਹਗੇ ॥ Raga Kaliaan 4, 6, 3:2 (P: 1321).
|
|