Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaasan. 1. ਜਸ ਕਰਦਾ, ਕੀਰਤ ਕਰਦਾ। 2. ਜਸ ਦਾ ਪਾਤਰ, ਜਸ ਕਰਨ ਜੋਗ। 1. praises. 2. worthy of praise. ਉਦਾਹਰਨਾ: 1. ਆਪਹਿ ਸੁਨਤ ਆਪ ਹੀ ਜਾਸਨ ॥ Raga Gaurhee 5, Baavan Akhree, 1:3 (P: 250). 2. ਜਾਸਨ ਬਾਸਨ ਸਹਜ ਕੇਲ ਕਰੁਣਾ ਮੈ ਏਕ ਅਨੰਤ ਅਨੂਪੈ ਠਾਉ ॥ Raga Devgandhaaree 5, 38, 1:1 (P: 536).
|
SGGS Gurmukhi-English Dictionary |
1. praises. 2. worthy of praise.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਯਸ਼ਸ੍ਵਿਨ੍. ਕੀਰਤਿਮਾਨ. “ਆਪਹਿ ਸੁਨਤ ਆਪ ਹੀ ਜਾਸਨ.” (ਬਾਵਨ) ਆਪ ਹੀ ਯਸ਼ ਵਾਲਾ ਹੈ, ਆਪ ਹੀ ਆਪਣੇ ਯਸ਼ ਨੂੰ ਸੁਣਦਾ ਹੈ। 2. ਦੇਖੋ- ਜਾਸਨਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|