Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jiṫ. 1. ਜਿਤ ਕੇ। 2. ਜਿਸ ਵਿਚ । 1. conquers. 2. whatever, whichever. ਉਦਾਹਰਨਾ: 1. ਇੰਦ੍ਰੀ ਜਿਤ ਪੰਚ ਦੋਖ ਤੇ ਰਹਤ ॥ Raga Gaurhee 5, Sukhmanee 9, 1:9 (P: 172). 2. ਜਿਤ ਹਮ ਲਾਏ ਤਿਤ ਹੀ ਲਾਗੇ ਤੈਸੇ ਕਰਮ ਕਮਾਵਹਿਗੇ ॥ Raga Maaroo, Kabir, 4, 3:1 (P: 1103).
|
SGGS Gurmukhi-English Dictionary |
1. by winning/controlling. 2. to what ever.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. जित्. ਵਿ. ਜਿੱਤਣ ਵਾਲਾ. ਇਹ ਸ਼ਬਦ ਸਮਾਸ ਦੇ ਅੰਤ ਹੁੰਦਾ ਹੈ- ਜਿਵੇਂ- ਇੰਦ੍ਰਜਿਤ, ਸ਼ਤ੍ਰੁਜਿਤ ਆਦਿ। 2. ਸੰ. जित. ਜਿੱਤਿਆ ਹੋਇਆ। 3. ਨਾਮ/n. ਜੀਤ. ਜਿੱਤ. ਫ਼ਤੇ। 4. ਕ੍ਰਿ.ਵਿ. ਯਤ੍ਰ. ਜਿਧਰ. ਜਿਸ ਪਾਸੇ। 5. ਦੇਖੋ- ਜਿਤੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|