Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jivhaa. ਜਿਵੇਂ, ਜਿਸ ਪ੍ਰਕਾਰ (ਸ਼ਬਦਾਰਥ); ਤਾਰਾ ਮੀਰਾ (ਕੋਸ਼); ਜਵਾਹਾਂ, ਇਕ ਪ੍ਰਕਾਰ ਦਰ ਘਾਹ। as, like; thistle grass, a type of grass which grows in summer and withers away in rainy season. ਉਦਾਹਰਨ: ਕਾਥੂਹੀ ਕੋ ਗਾਹਕੁ ਆਇਓ ਲਾਦਿਓ ਕਾਲਰ ਬਿਰਖ ਜਿਵਹਾ ॥ Raga Saarang 5, 4, 1:2 (P: 1203).
|
Mahan Kosh Encyclopedia |
ਦੇਖੋ- ਜਵਾਸਾ. “ਲਾਦਿਓ ਕਾਲਰ ਬਿਰਖ ਜਿਵਹਾ.” (ਸਾਰ ਮਃ ੫) 2. ਦੇਖੋ- ਜਿਵੇਹਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|