Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jihav. ਜੀਭ, ਜ਼ੁਬਾਨ। tongue, organ of speech. ਉਦਾਹਰਨ: ਚਾਰਿ ਬੇਦ ਜਿਹਵ ਭਨੇ ॥ (ਜੀਭ ਨਾਲ ਉਚਾਰੇ). Raga Saarang 5, 131, 1:1 (P: 1229).
|
Mahan Kosh Encyclopedia |
(ਜਿਹਬਾ, ਜਿਹਵਾ) ਸੰ. ਜਿਹ੍ਵਾ. ਨਾਮ/n. ਜੀਭ. “ਰੇ ਜਿਹਬਾ! ਕਰਉ ਸੁਤ ਖੰਡ.” (ਭੈਰ ਨਾਮਦੇਵ) “ਚਾਰ ਬੇਦ ਜਿਹਵ ਭਨੇ.” (ਸਾਰ ਮਃ ੫ ਪੜਤਾਲ) “ਜਿਹਵਾ ਏਕੁ ਕਵਨੁ ਗੁਨ ਕਹੀਐ?” (ਧਨਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|