Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jee-æ. 1. ਆਤਮਾ। 2. ਜਾਨ, ਜਿੰਦ। 3. ਦਿਲ ਵਿਚ। 4. ਦਿਲ, ਹਿਰਦਾ। soul. 2. life. 3. in mind. 4. mind, self. ਉਦਾਹਰਨਾ: 1. ਇਹੁ ਹਰਿ ਧਨੁ ਜੀਐ ਸੇਤੀ ਰਵਿ ਰਹਿਆ ਜੀਐ ਨਾਲੇ ਜਾਇ ॥ Raga Goojree 3, Vaar 7ਸ, 3, 2:3 (P: 511). ਗਣਤ ਗਣੀਐ ਸਹਸਾ ਜੀਐ ॥ (ਜੀਆ/ਆਤਮਾ ਲਈ, ਸੰਸੇ ਹਨ). Raga Maaroo 1, Solhaa 3, 12:1 (P: 1023). 2. ਕਿਰਪਾਲੁ ਸਦਾ ਦਇਆਲੁ ਦਾਤਾ ਜੀਆ ਅੰਦਰਿ ਤੂੰ ਜੀਐ ॥ Raga Bilaaval 1, Chhant 2, 1:4 (P: 843). 3. ਗਣਤ ਗਣੀਐ ਸਹਸਾ ਦੁਖੁ ਜੀਐ ॥ (ਭਾਵ ਬਣਿਆ ਰਹਿੰਦਾ). Raga Raamkalee 1, Asatpadee 4, 5:1 (P: 904). 4. ਜੋ ਜੀਐ ਕੀ ਸਾਰ ਨ ਜਾਣੈ ॥ Raga Maaroo 4, Solhaa 2, 5:1 (P: 1070).
|
SGGS Gurmukhi-English Dictionary |
1. of/to/with/for soul/mind/heart/life/self. 2. infuse/give life.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਜੀਵੇ. ਜ਼ਿੰਦਾ ਰਹੇ। 2. ਜੀਵੀਐ. ਦੇਖੋ- ਸਮੰਜੀਐ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|