Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jeen. ਕਾਠੀ। saddle. ਉਦਾਹਰਨ: ਤਿਨ ਕੇ ਤੁਰੇ ਜੀਨ ਖੁਰਗੀਰ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸਿਖ ਸਾਧ ਸੰਤ ਚੜਿ ਜਾਤੇ ॥ Raga Sorath 4, Vaar 16:3 (P: 648).
|
English Translation |
n.f. jean; gene, saddle, also ਜ਼ੀਨ.
|
Mahan Kosh Encyclopedia |
(ਜੀਨੁ) ਫ਼ਾ. [زِین] ਜ਼ੀਨ. ਨਾਮ/n. ਕਾਠੀ. “ਤਿਨ ਕੇ ਤੁਰੇ ਜੀਨ ਖੁਰਗੀਰ ਸਭ ਪਵਿਤ ਹਹਿ.” (ਮਃ ੪ ਵਾਰ ਸੋਰ) “ਦੇਹ ਪਾਵਉ ਜੀਨੁ ਬੁਝਿ ਚੰਗਾ ਰਾਮ.” (ਵਡ ਮਃ ੪ ਘੋੜੀਆਂ) 2. ਸੰ. ਚੰਮ. ਦਾ ਥੈਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|