Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Jeebʰ. ਜ਼ੁਬਾਨ, ਜਿਹਭਾ। tongue. ਉਦਾਹਰਨ: ਅਖੀ ਅੰਧੁ ਜੀਭ ਰਸੁ ਨਾਹੀ ਰਹੇ ਪਰਾਕਉ ਤਾਣਾ ॥ Raga Sireeraag 1, Pahray 2, 4:3 (P: 76).
|
| Punjabi Translation | |
n.f. tongue.
|
| SGGS Gurmukhi-English Dictionary |
tongue.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.f. tongue.
|
| Mahan Kosh Encyclopedia | |
(ਜੀਭਾ) ਦੇਖੋ- ਜਿਹਵਾ ਅਤੇ ਜਿਹ੍ਵਾ. “ਜੀਭ ਰਸਾਇਣਿ ਸਾਚੈ ਰਾਤੀ.” (ਮਾਰੂ ਸੋਲਹੇ ਮਃ ੧) ਜੀਭ ਯੋਗ ਅਰੁ ਭੋਗ ਜੀਭ ਸਭ ਰੋਗ ਬਢਾਵੈ, ਜੀਭ ਕਰੈ ਉਦ੍ਯੋਗ ਜੀਭ ਲੈ ਕੈਦ ਕਰਾਵੈ, ਜੀਭ ਸ੍ਵਰਗ ਲੈ ਜਾਇ ਜੀਭ ਸਭ ਨਰਕ ਦਿਖਾਵੈ, ਜੀਭ ਮਿਲਾਵੈ ਰਾਮ ਜੀਭ ਸਭ ਦੇਹ ਧਰਾਵੈ, ਜੀਭ ਓਂਠ ਏਕਤ੍ਰ ਕਰ ਬਾਟ ਸਿਹਾਰੇ ਤੌਲਿਯੇ, “ਬੈਤਾਲ” ਕਹੈ ਵਿਕ੍ਰਮ ਸੁਨੋ! ਜੀਭ ਸੰਭਾਰ ਬੋਲਿਯੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|