Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jeeraaṇ. ਕਬਰਸਤਾਨ, ਮਿਰਤਕ ਸਰੀਰ ਨੂੰ ਦਬਣ ਦਾ ਸਥਾਨ। graveyard, cemetary, burial ground. ਉਦਾਹਰਨ: ਜਾਇ ਸੁਤੇ ਜੀਰਾਣ ਮਹਿ ਥੀਏ ਅਤੀਮਾ ਗਡ ॥ Salok, Farid, 45:2 (P: 1380).
|
SGGS Gurmukhi-English Dictionary |
graveyard, cemetery, burial ground.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਗੁਜ. ਨਾਮ/n. ਮੁਰਦਿਆਂ ਦੇ ਦੱਬਣ ਦੀ ਥਾਂ. ਕ਼ਬਰਿਸਤਾਨ “ਜਾਇ ਸੁਤੇ ਜੀਰਾਣ ਮਹਿ ਥੀਏ ਅਤੀਮਾ ਗਡ.” (ਸ. ਫਰੀਦ) 2. ਅ਼. [جِیران] ਜੀਰਾਨ. ਜਾਰ (ਪੜੋਸੀ) ਦਾ ਬਹੁ ਵਚਨ. ਪੜੋਸੀਲੋਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|