Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ju-aanee. ਯੁਵਾ ਅਵਸਥਾ। youth. ਉਦਾਹਰਨ: ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੁਆਨੀ ਲਹਰੀ ਦੇਇ ॥ Raga Sireeraag 5, Pahray 4, 2:1 (P: 77).
|
Mahan Kosh Encyclopedia |
ਨਾਮ/n. ਯੁਵਾ ਅਵਸਥਾ. ਯੌਵਨ. ਤਰੁਣਾਈ. “ਬਾਲ ਜੁਆਨੀ ਅਰੁ ਬਿਰਧ ਫੁਨਿ ਤੀਨਿ ਅਵਸਥਾ.” (ਸ: ਮਃ ੯) 2. ਦੇਖੋ- ਜੁਆਣੀ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|