Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ju-aaree. ਜੂਆ ਖੇਡਣ ਵਾਲਾ। gambler. ਉਦਾਹਰਨ: ਕਉਡਾ ਡਾਰਤ ਹਿਰੈ ਜੁਆਰੀ ॥ Raga Gond, Naamdev, 2, 3:2 (P: 873). ਚਲੈ ਜੁਆਰੀ ਦੁਇ ਹਥ ਝਾਰਿ ॥ Raga Bhairo, Kabir, 2, 4:2 (P: 1158).
|
Mahan Kosh Encyclopedia |
ਨਾਮ/n. ਛੋਟੀ ਜਵਾਰ. ਇਹ ਖ਼ਾਸ ਕਰਕੇ ਦੱਖਣ ਵਿੱਚ ਬਹੁਤ ਹੁੰਦੀ ਹੈ. ਇਸ ਦੀ ਰੋਟੀ ਮਿੱਠੀ ਅਤੇ ਲੇਸਦਾਰ ਹੁੰਦੀ ਹੈ। 2. ਵਿ. ਦ੍ਯੂਤਕਾਰ. ਜੂਆ ਖੇਡਣ ਵਾਲਾ. ਜੂਆਰੀ। 3. ਦੇਖੋ- ਜਵਾਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|