Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jugėh. ਜੁਗ ਜੁਗ ਵਿਚ, ਸਮੇਂ ਸਮੇਂ ਦੇ। all times, of different ages, in all ages. ਉਦਾਹਰਨ: ਨਾਨਕ ਤੋਟਿ ਨ ਆਵਈ ਤੇਰੇ ਜੁਗਹ ਜੁਗਹ ਭੰਡਾਰ ॥ (ਜੁਗ ਜੁਗ ਵਿਚ, ਹਰ ਜੁਗ ਵਿਚ ਸਰਦਾਰੀ). Raga Sireeraag 1, Asatpadee 1, 7:3 (P: 54). ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ ॥ (ਸਮੇਂ ਸਮੇਂ ਦੇ). Raga Aaasaa 3, Asatpadee 23, 7:1 (P: 423).
|
SGGS Gurmukhi-English Dictionary |
in ages, throughout the ages.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|