| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Juṛaᴺḋaa. 1. ਜੁੜਨਾ, ਸਬੰਧਿਤ ਹੋਣਾ। 2. ਇਕਠਾ ਹੋਇਆ (ਦਰਪਨ); ਪ੍ਰਾਪਤ ਹੁੰਦਾ (ਫਰੀਦਕੋਟ)। 1. unite. 2. accumulated, amassed; obtained. ਉਦਾਹਰਨਾ:
 1.  ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੇ ਸਭਿ ਨਿਵੰਨਿ ॥ Raga Maajh 5, Baaraa Maaha-Maajh, 4:1 (P: 134).
 2.  ਜਿਤੁ ਹਰਿ ਪ੍ਰਭੁ ਜਾਪੈ ਸਾ ਧੰਨੁ ਸਾਬਾਸੈ ਧੁਰਿ ਪਾਇਆ ਕਿਰਤੁ ਜੁੜੰਦਾ ॥ (ਕਰਮਾਂ ਦੇ ਇਕੱਠੇ ਹੋਣ ਕਰਕੇ). Raga Vadhans 4, Ghorheeaan, 1, 4:3 (P: 575).
 | 
 
 | SGGS Gurmukhi-English Dictionary |  | 1. uniting/meeting with. 2. accumulated, amassed; obtained. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਵਿ. ਮਿਲਦਾ। 2. ਮੀਜ਼ਾਨ ਵਿੱਚ ਆਇਆ. “ਧੁਰਿ ਪਾਇਆ ਕਿਰਤੁ ਜੁੜੰਦਾ.” (ਵਡ ਮਃ ੪ ਘੋੜੀਆਂ) 3. ਜਾਡਾ ਦੇਣ ਵਾਲਾ. ਸ਼ੀਤਲ ਕਰੰਦਾ. “ਹਰਿ ਜੇਠਿ ਜੁੜੰਦਾ ਲੋੜੀਐ.” (ਮਾਝ ਬਾਰਹਮਾਹਾ) ਜੇਠ ਵਿੱਚ ਠੰਢ ਪਾਉਣ ਵਾਲਾ ਹਰਿ ਲੋੜੀਐ। 4. ਜੋੜੂ. ਜਮਾ ਕਰਨ ਵਾਲਾ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |