Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Joo-aa. ਸ਼ਰਤ ਲਾ ਕੇ/ਦਾਅ ਉਪਰ ਲਾ ਕੇ ਖੇਡੀ ਜਾਣ ਵਾਲੀ ਖੇਡ। gambling, game of chance. ਉਦਾਹਰਨ: ਹਾਰ ਜੂਆਰ ਜੂਆ ਬਿਧੇ ਇੰਦ੍ਰੀ ਵਸਿ ਲੈ ਜਿਤਨੋ ॥ Raga Gaurhee 5, 148, 1:3 (P: 212).
|
English Translation |
n.m. see ਜੂਲ਼ਾ yoke; gambling, dice, any game of chance played with stakes; grave risk.
|
Mahan Kosh Encyclopedia |
ਨਾਮ/n. ਜੂਪ. ਸੰ. ਦ੍ਯੂਤ. ਸ਼ਰਤ਼ ਲਗਾਕੇ ਖੇਡਿਆ ਹੋਇਆ ਖੇਲ. ਧਨ ਪਦਾਰਥ ਦੇ ਹਾਰਣ ਅਥਵਾ- ਜਿੱਤਣ ਦੀ ਬਾਜ਼ੀ.{988} “ਹਾਰ ਜੂਆਰ ਜੂਆ ਬਿਧੇ.” (ਗਉ ਮਃ ੫) 2. ਗੱਡੇ ਰਥ ਆਦਿ ਦਾ ਜੂਲਾ, ਜਿਸ ਨਾਲ ਬੈਲ ਅਥਵਾ- ਘੋੜੇ ਜੋਤੀਦੇ ਹਨ। 3. ਵਿ. ਯੁਵਾ. ਜਵਾਨ. “ਲਰੇ ਬਾਲ ਔ ਬ੍ਰਿੱਧ ਜੂਆ ਰਿਸੈਕੈ.” (ਚਰਿਤ੍ਰ ੧੨੦). Footnotes: {988} ਪੁਰਾਣੇ ਸਮੇ ਜੂਆ ਖੇਡਣਾ ਰਾਜਵਿਦ੍ਯਾ ਸੀ. ਰਾਜੇ ਅਤੇ ਬ੍ਰਾਹ੍ਮਣ ਬਿਨਾ ਸ਼ੰਕਾ ਜੂਆ ਖੇਡਦੇ ਸਨ. ਦੇਖੋ- ਰਿਗਵੇਦ ੧੦, ੩੪ ਅਤੇ ਅਥਰਵਵੇਦ ੭, ੫੦.
Mahan Kosh data provided by Bhai Baljinder Singh (RaraSahib Wale);
See https://www.ik13.com
|
|