Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Joo-aar. ਜੂਆ ਖੇਡਨ ਵਾਲਾ, ਜੁਆਰੀ, ਜੂਏ ਬਾਜ਼। gambler. ਉਦਾਹਰਨ: ਜਿਉ ਜੂਆਰ ਬਿਸਨੁ ਨ ਜਾਇ ॥ Raga Bilaaval 5, Asatpadee 2, 8:5 (P: 838).
|
Mahan Kosh Encyclopedia |
(ਜੂਆਰੀ) ਵਿ. ਜੂਆ ਖੇਡਣ ਵਾਲਾ. ਸੰ. ਦ੍ਯੂਤਕਾਰ. ਜੂਏਬਾਜ਼. “ਜੂਆਰ ਬਿਸਨੁ ਨ ਜਾਇ.” (ਬਿਲਾ ਅ: ਮਃ ੫) “ਜੂਆਰੀ ਜੂਏ ਮਾਹਿ ਚੀਤ.” (ਬਸੰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|