Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Joo-é. ਸ਼ਰਤ/ਦਾਅ ਲਾ ਕੇ ਖੇਡੀ ਜਾਣ ਵਾਲੀ ਖੇਡ ਵਿਚ। gambling, game of chance, game of chess. ਉਦਾਹਰਨ: ਗੁਣ ਗਾਵਤ ਧਿਆਵਤ ਸੁਖ ਸਾਗਰ ਜੂਏ ਜਨਮੁ ਨ ਹਾਰੇ ॥ (ਭਾਵ ਵਿਅਰਥ). Raga Gaurhee 5, 138, 3:2 (P: 210).
|
|