Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jooṫʰan. ਜੂਠਾ ਪਦਾਰਥ, ਜੂਠੇ ਪੱਤਲ/ਥਾਲੀ। left over of the leafy plates, impure. ਉਦਾਹਰਨ: ਜਿਉ ਕੂਕਰ ਜੂਠਨ ਮਹਿ ਪਾਇ ॥ Raga Gaurhee 5, Asatpadee 10, 1:2 (P: 10). ਜੂਠਨ ਜੂਠਿ ਪਈ ਸਿਰ ਊਪਰਿ ਖਿਨੁ ਮਨੂਆ ਤਿਲੁ ਨ ਡੁਲਾਵੈਗੋ ॥ Raga Kaanrhaa 4, Asatpadee 2, 7:2 (P: 1309).
|
SGGS Gurmukhi-English Dictionary |
(food) left over, impure, polluted, spoiled.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਜੂਠਾਂ ਨੂੰ. ਦੇਖੋ- ਮਹਿ ੪। 2. ਜੂਠਾ ਬਰਤਨ. ਜੂਠੀ ਪੱਤਲ. “ਜੂਠਨ ਜੂਠਿ ਪਈ ਸਿਰ ਊਪਰਿ.” (ਕਾਨ ਅ: ਮਃ ੪) ਪੱਤਲਾਂ ਦੀ ਜੂਠ ਸ਼ੁਕਦੇਵ ਦੇ ਸਿਰ ਪਈ। 3. ਜੂਠ ਦਾ ਵਹੁ ਵਚਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|