Mahan Kosh Encyclopedia, Gurbani Dictionaries and Punjabi/English Dictionaries.
  
 
 
 | SGGS Gurmukhi/Hindi to Punjabi-English/Hindi Dictionary |  
Jooṫʰ⒤. 1. ਜੂਠ, ਅਪਵਿੱਤਰ ਵਸਤ। 2. ਅਪਵਿੱਤਰਤਾ, ਜੂਠਾ ਪਣ। 1. impure. 2. impurity.  ਉਦਾਹਰਨਾ:  1.  ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ ॥ Raga Sireeraag 1, Asatpadee 5, 1:1 (P: 55).  2.  ਬਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ ॥ Raga Sireeraag 4, Vaar 14, Salok, 3, 3:4 (P: 88).
 |   
 | SGGS Gurmukhi-English Dictionary |  
impurity, pollution, corruption, falsehood. impure, polluted.
  SGGS Gurmukhi-English dictionary created by 
Dr. Kulbir Singh Thind, MD, San Mateo, CA, USA.
 |   
 | Mahan Kosh Encyclopedia |  | 
 ਸਿੰਧੀ. ਅਪਵਿਤ੍ਰਤਾ. ਅਸ਼ੁੱਧੀ. “ਜੂਠਿ ਲਹੈ ਜੀਉ ਮਾਂਜੀਐ.” (ਗੂਜ ਮਃ ੧) “ਇੰਦ੍ਰੀ ਕੀ ਜੂਠਿ ਉਤਰਸਿ ਨਾਹੀ.” (ਬਸੰ ਕਬੀਰ) 2. ਜੂਠ ਤੋਂ. ਅਪਵਿਤ੍ਰਤਾ ਸੇ. Footnotes: X 
 Mahan Kosh data provided by Bhai Baljinder Singh (RaraSahib Wale); 
See https://www.ik13.com
 |   
  |