Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jéṫʰaanee. ਪਤੀ ਦੇ ਵੱਡੇ ਭਰਾ ਦੀ ਪਤਨੀ। wife of the elder brother of husband. ਉਦਾਹਰਨ: ਸਗਲ ਸੰਤੋਖੀ ਦੇਰ ਜੇਠਾਨੀ ॥ (ਆਸਾ ਤ੍ਰਿਸ਼ਨਾ). Raga Aaasaa 5, 3, 3:4 (P: 371).
|
Mahan Kosh Encyclopedia |
(ਜੇਠਾਨੜੀ) ਜੇਠ ਦੀ ਰਾਨੀ. ਜੇਠ ਦੀ ਵਹੁਟੀ. “ਦੇਰ ਜੇਠਾਨੜੀਆਹ.” (ਮਾਰੂ ਅ: ਮਃ ੧) “ਸਗਲ ਸੰਤੋਖੀ ਦੇਰ ਜੇਠਾਨੀ.” (ਆਸਾ ਮਃ ੫) 2. ਜ੍ਯੇਸ਼੍ਠਾ. ਵਡੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|