Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jén. ਜਿਸ, ਜਿਸ ਨੇ, ਜਿਹੜਾ, ਜਿਸ ਕਰਕੇ। who, with which, which. ਉਦਾਹਰਨ: ਜੇਨ ਕੇਨ ਪਰਕਾਰੇ ਹਰਿ ਹਰਿ ਜਸੁ ਸੁਨਹੁ ਸ੍ਰਵਨ ॥ (ਜਿਸ ਕਿਸ ਤਰ੍ਹਾਂ). Raga Aaasaa 5, Chhant 8, 4:2 (P: 458). ਜੇਨ ਕਲਾ ਧਾਰਿਓ ਆਕਾਸੰ ਬੈਸੰਤਰੰ ਕਾਸਟ ਬੇਸਟੰ ॥ (ਜਿਸ ਨੇ). Salok Sehaskritee, Gur Arjan Dev, 53:1 (P: 1359). ਮਾਂਧਾਤਾ ਗੁਣ ਰਵੈ ਜੇਨ ਚਕ੍ਰਵੈ ਕਹਾਇਓ ॥ (ਜਿਹੜਾ). Sava-eeay of Guru Nanak Dev, Kal-Sahaar, 10:2 (P: 1390). ਮਾਂਧਾਤਾ ਗੁਣ ਰਵੈ ਜੇਨ ਚਕ੍ਰਵੈ ਕਹਾਇਓ ॥ (ਜਿਹੜਾ). Sava-eeay of Guru Nanak Dev, Kal-Sahaar, 10:2 (P: 1390).
|
SGGS Gurmukhi-English Dictionary |
for/by/with/due to whom/which.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਯੇਨ. ਤ੍ਰਿਤੀਯਾ. ਜਿਸ ਕਰਕੇ। 2. ਜਿਸ ਨੇ. “ਜੇਨ ਕਲਾ ਧਾਰਿਓ ਆਕਾਸੰ.” (ਸ. ਸਹਸ ਮਃ ੫) ਜਿਸ ਕਰਤਾਰ ਨੇ ਆਪਣੀ ਕਲਾ ਨਾਲ ਆਕਾਸ਼ ਨੂੰ ਧਾਰਣ ਕੀਤਾ ਹੈ. “ਜੇਨ ਸਰਬਸਿਧੀ.” (ਸਵਯੇ ਮਃ ੩ ਕੇ) ਜਿਸ ਕਰਕੇ ਸਰਵਸਿੱਧੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|