Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jévree. ਰੱਸੀ, ਬੰਧਨ, ਫਾਹੀ। rope, string, fetter. ਉਦਾਹਰਨ: ਮੋਹ ਕੀ ਜੇਵਰੀ ਬਾਧਿਓ ਚੋਰ ॥ Raga Gaurhee 5, 124, 1:2 (P: 190).
|
SGGS Gurmukhi-English Dictionary |
rope, string, noose, fetter. with rope.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜੇਵਰਾ, ਜੇਵੜਾ, ਜੇਵੜੀ) ਨਾਮ/n. ਜੇਉੜਾ. ਰੱਸਾ. ਬੰਧਨ. ਫਾਹੀ. ਜ੍ਯੋਰਾ. ਸੰ. ਜੀਵਾ. “ਚਹੁ ਦਿਸ ਪਸਰਿਓ ਹੈ ਜਮਜੇਵਰਾ.” (ਸੋਰ ਕਬੀਰ) “ਪ੍ਰੇਮ ਕੀ ਜੇਵਰੀ ਬਾਂਧਿਓ ਤੇਰੋ ਜਨ.” (ਆਸਾ ਰਵਿਦਾਸ) “ਜਮ ਕਾ ਰਾਲਿ ਜੇਵੜਾ ਨਿਤ ਕਾਲ ਸੰਤਾਵੈ.” (ਗਉ ਅ: ਮਃ ੩) “ਗੁਰਿ ਕਟੀ ਮਿਹਡੀ ਜੇਵੜੀ.” (ਸ੍ਰੀ ਮਃ ੫ ਪੈਪਾਇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|