Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jévahi. ਖਾਦੇ ਹਨ। eat, partake. ਉਦਾਹਰਨ: ਸੁਰ ਤੇਤੀ ਸਉ ਜੇਵਹਿ ਪਾਕ ॥ Raga Bhairo, Kabir, Asatpadee 2, 2:2 (P: 1163).
|
Mahan Kosh Encyclopedia |
ਜੇਮਨ ਕਰਾਵਹਿ. ਭੋਜਨ ਕਰਾਉਂਦਾ ਹੈ। 2. ਜੇਮਨ ਕਰਦਾ ਅਥਵਾ- ਕਰਦੇ ਹਨ. “ਸੁਰ ਤੇਤੀਸਉ ਜੇਵਹਿ ਪਾਕ.” (ਭੈਰ ਅ: ਕਬੀਰ) ਤੇਤੀਸ ਕੋਟਿ ਦੇਵਤਾ ਕਰਤਾਰ ਦੀ ਪਾਕਸ਼ਾਲਾ ਵਿੱਚ ਭੋਜਨ ਕਰਦੇ ਕਰਾਉਂਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|