Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jésat. ਪਤੀ ਦਾ ਵੱਡਾ ਭਰਾ। elder brother of the husband. ਉਦਾਹਰਨ: ਮਤੀ ਦੇਵੀ ਦੇਵਰ ਜੇਸਟ ॥ (ਭਾਵ ਗਿਆਨ ਇੰਦ੍ਰੀਆਂ). Asatpadee 5, 3, 4:2 (P: 371).
|
Mahan Kosh Encyclopedia |
(ਜੇਸ਼੍ਠ) ਸੰ. ਜ੍ਯੇਸ਼੍ਠ. ਵਿ. ਵਡਾ. ਬਜ਼ੁਰਗ। 2. ਕਰਤਾਰ. ਵਾਹਗੁਰੂ। 3. ਪਤਿ ਦਾ ਵਡਾ ਭਾਈ. ਜੇਠ. “ਮਤੀ ਦੇਵੀ ਦੇਵਰ ਜੇਸਟ.” (ਆਸਾ ਮਃ ੫) 4. ਜ੍ਯੈਸ਼੍ਠ. ਜੇਸ਼੍ਠਾ ਨਛਤ੍ਰ ਵਾਲੀ ਪੂਰਨਮਾਸੀ ਦਾ ਮਹੀਨਾ ਜੇਠ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|