Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jækaar. ਜੈ ਦੀ ਧੁਨੀ, ‘ਜੈ’ ਸ਼ਬਦ ਦਾ ਉਚੇ ਸੁਰ ਨਾਲ ਉਚਾਰਣ, ਇਕ ਪ੍ਰਕਾਰ ਦੀ ਸਤਿਕਾਰ ਭਰੀ ਬੰਧਨਾ ਵਡਿਆਈ, ਸਿਫਤ। proclamation of victory, ovation. ਉਦਾਹਰਨ: ਸਿਧ ਸਮਾਧੀ ਅੰਤਰਿ ਜਾਚਹਿ ਰਿਧਿ ਸਿਧਿ ਜਾਚਿ ਕਰਹਿ ਜੈਕਾਰ ॥ (ਜੈ ਹੋਵੇ/ਕਰਨਾ). Raga Goojree 1, Asatpadee 2, 6:1 (P: 504).
|
Mahan Kosh Encyclopedia |
(ਜੈਕਾਰਾ, ਜੈਕਾਰੋ) ਦੇਖੋ: ਜੈਕਾਰੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|