Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jo-i-aa. ਜੋਤੇ, ਜੋੜੇ। yoked. ਉਦਾਹਰਨ: ਓਹੁ ਤੇਲੀ ਸੰਦਾ ਬਲਦੁ ਕਰਿ ਨਿਤ ਭਲਕੇ ਉਠਿ ਪ੍ਰਭਿ ਜੋਇਆ ॥ Raga Gaurhee 4, Vaar 16 Salok 4, 1:5 (P: 309). ਲਖ ਚਉਰਾਸੀਹ ਮਰਿ ਮਰਿ ਜਨਮੇ ਫਿਰਿ ਫਿਰਿ ਜੋਨੀ ਜੋਇਆ ॥ (ਧੱਕੇ ਜਾਂਦੇ ਹਨ). Raga Maaroo 5, 1, 2:2 (P: 998).
|
SGGS Gurmukhi-English Dictionary |
gets yoked. are consigned to.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜੋਇਓ) ਜੋਤਿਆ. ਜੋੜਿਆ. ਸੰ. ਯੋਕ੍ਤ੍ਰਿਤ. “ਹੈਵਰ ਬ੍ਰਿਖ ਜੋਇਓ.” (ਗਉ ਮਃ ੫) “ਫਿਰਿ ਫਿਰਿ ਜੋਨੀ ਜੋਇਆ.” (ਮਾਰੂ ਮਃ ੫) 2. ਫ਼ਾ. [جویا] ਢੂੰਢਣ ਵਾਲਾ. ਖੋਜੀ. ਦੇਖੋ- ਜੋਈਦਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|