Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jo-ee. 1. ਜੋਰੂ, ਇਸਤ੍ਰੀ। 2. ਖੋਜੇ, ਲਭੇ, ਪੜਤਾਲੇ। 3. ਵੇਖਾਂ, ਜੋਈ। 4. ਜਿਹੜਾ। 1. wife. 2. searched, assayed, examined. 3. look, see. 4. whatsoever. ਉਦਾਹਰਨਾ: 1. ਕਾ ਕੀ ਮਾਤ ਪਿਤਾ ਕਹੁ ਕਾ ਕੋ ਕਵਨ ਪੁਰਖ ਕੀ ਜੋਈ ॥ Raga Aaasaa, Kabir, 9, 2:1 (P: 478). 2. ਸਗਲੇ ਮੈ ਦੇਖੇ ਜੋਈ ॥ Raga Maaroo 5, 21, 2:1 (P: 1005). 3. ਪਿਰੀਏ ਤੂ ਜਾਣੁ ਮਹਿਜਾ ਸਾਉ ਜੋਈ ਸਾਈ ਮੁਹੁ ਖੜਾ ॥ Raga Maaroo 5, Vaar 4, Salok, 5, 2:2 (P: 1095). 4. ਜੋਈ ਜੋਈ ਕੀਨੋ ਸੋਈ ਸੋਈ ਦੇਖਿਓ ॥ Raga Malaar Ravidas, 3, 3:2 (P: 1293).
|
SGGS Gurmukhi-English Dictionary |
1. wife. 2. by searching/examining. 3. look, see. 4. whatsoever.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੜਨਾਂਵ/pron. ਜੋ. ਯ: ਜੇਹੜਾ. “ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ.” (ਮਲਾ ਰਵਿਦਾਸ) 2. ਨਾਮ/n. ਭਾਰਯਾ. ਜੋਰੂ. ਜਾਯਾ. ਜ਼ੌਜਹ. “ਕਵਨ ਪੁਰਖ ਕੀ ਜੋਈ?” (ਆਸਾ ਕਬੀਰ) 3. ਕ੍ਰਿ.ਵਿ. ਜੋਹਕੇ. ਖੋਜਕੇ. ਪੜਤਾਲ ਕਰਕੇ. “ਸਗਲੇ ਮੈ ਦੇਖੇ ਜੋਈ.” (ਮਾਰੂ ਮਃ ੫) ਦੇਖੋ- ਜੋਈਦਨ। 4. ਜੋੜੀ. ਜੋਤੀ। 5. ਜੋਈਂ. ਦੇਖਾਂ. “ਜੋਈ ਸਾਂਈ ਮੁਹ ਖੜਾ.” (ਵਾਰ ਮਾਰੂ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|