Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jok. ਪਾਣੀ ਤੇ ਨਮੀ ਵਿਚ ਰਹਿਣ ਵਾਲਾ ਇਕ ਕੀੜਾ ਜੋ ਥੈਲੀ ਦੀ ਸ਼ਕਲ ਦਾ ਹੁੰਦਾ ਹੈ ਤੇ ਸਰੀਰ ਨੂੰ ਚੰਬੜ ਕੇ ਖੁਨ ਚੂਸ ਲੈਂਦਾ ਹੈ। leech. ਉਦਾਹਰਨ: ਸਿਆਮ ਸੁੰਦਰ ਤਜਿ ਆਨ ਜੁ ਚਾਹਤ ਜਿਉ ਕਸਟੀ ਤਨਿ ਜੋਕ ॥ Raga Saarang, Soordaas, 1, 2:1 (P: 1253).
|
English Translation |
n.f. leech, Hirudo medicinalis; slang. a person who hangs on to another for personal gain, a parasite, limpet.
|
Mahan Kosh Encyclopedia |
ਸੰ. ਜਲੌਕਾ. (leech). ਨਾਮ/n. ਪਾਣੀ ਅਤੇ ਨਮੀ ਵਿੱਚ ਰਹਿਣ ਵਾਲਾ ਇੱਕ ਕੀੜਾ, ਜੋ ਥੈਲੀ ਦੀ ਸ਼ਕਲ ਦਾ ਹੁੰਦਾ ਹੈ. ਇਹ ਸ਼ਰੀਰ ਨਾਲ ਚਿਮਟਕੇ ਲਹੂ ਚੂਸਲੈਂਦਾ ਹੈ. ਬਹੁਤ ਲੋਕ ਗੰਦਾ ਲਹੂ ਕੱਢਣ ਲਈ ਜੋਕਾਂ ਲਗਵਾਉਂਦੇ ਹਨ. ਇਸ ਦੇ ਨਾਮ ਰਕ੍ਤਪਾ, ਵਮਨੀ, ਵੇਧਿਨੀ ਆਦਿ ਭੀ ਹਨ. “ਜਿਉ ਕੁਸਟੀ ਤਨਿ ਜੋਕ.” (ਸਾਰ ਸੂਰਦਾਸ) ਭਾਵ- ਬਹੁਤ ਗੰਦਾ ਲਹੂ ਜੋਕ ਨੂੰ ਮਿਲਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|