Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Jogee-aa. ਜੋਗੀ। Yogi, one who practices renunciation. ਉਦਾਹਰਨ: ਤਪੇ ਤਪੀਸਰ ਜੋਗੀਆ ਤੀਰਥਿ ਗਵਨੁ ਕਰੇ ॥ Raga Sireeraag 5, Asatpadee 26, 5:2 (P: 70).
|
| Punjabi Translation | |
adj. ochre, ochreous, ochry.
|
| SGGS Gurmukhi-English Dictionary |
Yogi, one who practices renunciation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
adj. ochre, ochreous, ochry.
|
| Mahan Kosh Encyclopedia | |
ਵਿ. ਜੋਗ ਧਾਰਨ ਵਾਲਾ। 2. ਯੋਗੀ ਨਾਲ ਸੰਬੰਧਿਤ. ਯੋਗੀ ਦਾ. ਜਿਵੇਂ- ਜੋਗੀਆ ਭੇਖ। 3. ਯੋਗਾਭ੍ਯਾਸੀ. “ਜੋਗੀ ਅੰਦਰਿ ਜੋਗੀਆ.” (ਸ੍ਰੀ ਮਃ ੧) 4. ਨਾਮ/n. ਯੋਗੀ। 5. ਭਗਵਾਂ ਰੰਗ। 6. ਭੈਰਵ ਠਾਟ ਦਾ ਸ਼ਾੜਵ ਰਾਗ, ਜਿਸ ਵਿੱਚ ਗਾਂਧਾਰ ਵਰਜਿਤ ਹੈ. ਸ਼ੜਜ ਵਾਦੀ ਅਤੇ ਮੱਧਮ ਸੰਵਾਦੀ ਹੈ. ਇਸ ਦੀ ਆਰੋਹੀ ਵਿੱਚ ਨਿਸ਼ਾਦ ਨਹੀਂ ਲਗਦਾ ਅਤੇ ਪੰਚਮ ਦੁਰਬਲ ਹੋਕੇ ਲਗਦਾ ਹੈ. ਜੋਗੀਆ ਵਿੱਚ ਰਿਸ਼ਭ ਮੱਧਮ ਅਤੇ ਧੈਵਤ ਮੱਧਮ ਦੀ ਸੰਗਤਿ ਰਹਿਂਦੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|