Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Joran. ਜੋੜਨ, ਇਕਠੀ ਕਰਨ। amass, accumulate. ਉਦਾਹਰਨ: ਦੇਸੁ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ ॥ Raga Goojree 5, 5, 2:1 (P: 496).
|
Mahan Kosh Encyclopedia |
(ਜੋਰਨਾ) ਕ੍ਰਿ. ਜੋੜਨਾ. ਜਮਾ ਕਰਨਾ. “ਧਨ ਜੋਰਨ ਕਉ ਧਾਇਆ.” (ਸੋਰ ਮਃ ੯) 2. ਮਿਲਾਉਣਾ. ਇਕੱਠਾ ਕਰਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|