Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Joraa. 1. ਆਸਰਾ, ਓਟ। 2. ਜੋਰੂ ਇਸਤ੍ਰੀ ਦਾ। 1. protection. 2. woman. ਉਦਾਹਰਨਾ: 1. ਬਲਿ ਬਲਿ ਬਲਿ ਬਲਿ ਚਰਣ ਤੁਮੑਾਰੇ ਈਹਾ ਊਹਾ ਤੁਮੑਾਰਾ ਜੋਰਾ ॥ Raga Goojree 5, 16, 2:1 (P: 499). 2. ਮਨਮੁਖਾ ਦੈ ਸਿਰਿ ਜੋਰਾ ਅਮਰੁ ਹੈ ਨਿਤ ਦੇਵਹਿ ਭਲਾ ॥ Raga Gaurhee 4, Vaar 9ਸ, 4, 2:3 (P: 304).
|
SGGS Gurmukhi-English Dictionary |
1. of woman. 2. protection, support.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਜੋੜਾ. ਦੋ ਪਦਾਰਥ। 2. ਜੂਤਾ। 3. ਪੋਸ਼ਾਕ. “ਜੋਰਾ ਏਕ ਬਨਾਵਤ ਭਏ.” (ਚਰਿਤ੍ਰ ੧੨੨) 4. ਜੋਰੂਆਂ ਦਾ. ਔਰਤਾਂ ਦਾ. “ਮਨਮੁਖਾਂ ਦੇ ਸਿਰਿ ਜੋਰਾ ਅਮਰ ਹੈ.” (ਮਃ ੪ ਵਾਰ ਗਉ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|