Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Joṛee-æ. 1. ਮਿਲਾਈ, ਜੋੜੀ। 2. ਇਕਠੀ ਕੀਤੀ। 3. ਮਿਲਾ ਕੇ, ਜੋੜ ਕੇ। 1. attached. 2. gathered. 3. foled, joined, clasped. ਉਦਾਹਰਨਾ: 1. ਲਗੜੀ ਸੁਥਾਨਿ ਜੋੜਣਹਾਰੈ ਜੋੜੀਆ ॥ Raga Goojree 5, Vaar 7ਸ, 5, 1:1 (P: 519). 2. ਫਉਜ ਸਤਾਣੀ ਹਾਠ ਪੰਚਾ ਜੋੜੀਐ ॥ (ਇਕਠੀ ਕੀਤੀ ਹੈ). Raga Goojree 5, Vaar 15:2 (P: 522). 3. ਹਉ ਤਿਸੁ ਅਗੈ ਦਿਨੁ ਰਾਤਿ ਰਹਾ ਕਰ ਜੋੜੀਐ ॥ Raga Goojree 5, Vaar 15:8 (P: 522).
|
|