Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaṛ. ਜੜ੍ਹ, ਬੂਟੇ ਦਾ ਉਹ ਭਾਗ ਜੋ ਧਰਤੀ ਵਿਚ ਹੁੰਦਾ ਹੈ, ਮੂਲ। root, essence. ਉਦਾਹਰਨ: ਦੁਲਭ ਦੇਹ ਖੋਈ ਅਗਿਆਨੀ ਜੜ ਅਪੁਣੀ ਆਪਿ ਉਪਾੜੀ ਜੀਉ ॥ Raga Maajh 5, 37, 3:3 (P: 105).
|
SGGS Gurmukhi-English Dictionary |
root, roots, foundation, essence.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.f. same as ਜੜ੍ਹ root. (2) adj. inanimate, inert, immovable,. (3) v.imperative form of ਜੜਨਾ inlay, inset.
|
Mahan Kosh Encyclopedia |
ਸੰ. ਜਡ. ਵਿ. ਅਚੇਤਨ। 2. ਮੂਰਖ. ਜੜ੍ਹ. “ਜੜ ਬਾਮਨ ਇਨ ਰਸਨ ਕੋ ਜਾਨੈ ਕਹਾਂ ਉਪਾਇ?” (ਕ੍ਰਿਸਨਾਵ) 3. ਜੜ. ਮੂਲ। 4. ਨਿਉਂ. ਬੁਨਿਯਾਦ। 5. ਦੇਖੋ- ਜੜਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|