Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaṛvaṫ. ਜੜ+ਵਤ, ਜੜ੍ਹ ਵਸਤੂਆਂ ਵਾਂਗ। like a roots. ਉਦਾਹਰਨ: ਆਈ ਮਸਟਿ ਜੜਵਤ ਕੀ ਨਿਆਈ ਜਿਉ ਤਸਕਰੁ ਦਰਿ ਸਾਂਨੑਿਹਾ ॥ Raga Saarang 5, 4, 3:2 (P: 1203).
|
SGGS Gurmukhi-English Dictionary |
inanimate matter.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਜਾਡ੍ਯਵੰਤ. ਪਾਲੇ ਦਾ ਜੜ੍ਹ ਕੀਤਾ ਹੋਇਆ. “ਆਈ ਮਸਟਿ ਜੜਵਤ ਕੀ ਨਿਆਈ.” (ਸਾਰ ਮਃ ੫) 2. ਜੜ੍ਹ ਦੀ ਤਰਾਂ. ਜਢ ਵਾਂਙ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|