Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaᴺḋaar. (ਜਿੰਦ+ਆਰਿ) ਜਿੰਦ ਦਾ ਵੈਰੀ (ਕੋਸ਼), ਅਵੈੜਾ ਭਾਵ ਜਮ (ਸ਼ਬਦਾਰਥ), ਗਵਾਰ (ਦਰਪਣ), ਜ਼ਾਲਮ (ਸ਼ਬਦਾਰਥ, ਮਹਾਨਕੋਸ਼)। messenger of death, myrmidon. ਉਦਾਹਰਨ: ਉਠਿ ਚਲਿਆ ਪਛੁਤਾਇਆ ਪਰਿਆ ਵਸਿ ਜੰਦਾਰ ॥ Raga Sireeraag 5, 74, 1:3 (P: 43).
|
SGGS Gurmukhi-English Dictionary |
dreadful, fearsome, terrible, terrifying, horrible, horrifying, horrid, horrific. tyrant messenger of death.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜੰਦਾਰਾ, ਜੰਦਾਰੁ, ਜੰਦਾਲ) ਫ਼ਾ. [جنّدال] ਜੰਦਾਲ. ਵਿ. ਅਸਭ੍ਯ. ਗਵਾਰ। 2. ਨਸ਼ੇ ਵਿੱਚ ਮਸ੍ਤ। 3. ਅ਼. [جَلّاد] ਜੱਲਾਦ. ਨਾਮ/n. ਜਿਲਦ (ਖੱਲ) ਉਤਾਰਨ ਵਾਲਾ. ਘਾਤਕ. ਪ੍ਰਾਣ ਲੈਣ ਵਾਲਾ. “ਪਰਿਆ ਵਸਿ ਜੰਦਾਰ.” (ਸ੍ਰੀ ਮਃ ੫) “ਜਮ ਜੰਦਾਰੁ ਨ ਲਗਈ.” (ਸ੍ਰੀ ਮਃ ੧) “ਜੰਘ ਕਾਟਬੇ ਲਗੇ ਜੰਦਾਰ.” (ਗੁਪ੍ਰਸੂ)Đ Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|