Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jamboor. ਭ੍ਰਿੰਡ, ਡੇਮੂ (ਮਹਾਨਕੋਸ਼); ਸੰਨ੍ਹੀ ਵਰਗਾ ਕਿਸੇ ਚੀਜ਼ ਨੂੰ ਫੜਨ ਵਾਲਾ ਹਥਿਆਰ (ਨਿਰਣੈ); ਚਿਮਟੇ ਵਰਗਾ ਹਥਿਆਰ ਜਿਸ ਨਾਲ ਵੈਰੀ ਨੂੰ ਤਸੀਹੇ ਦਿਤੇ ਜਾਂਦੇ ਹਨ (ਦਰਪਣ); ਮੋਚਨਾ। pincer. ਉਦਾਹਰਨ: ਵਿਛੋਹੇ ਜੰਬੂਰ ਖਵੇ ਨ ਵੰਞਨਿ ਗਾਖੜੇ ॥ Raga Goojree 5, Vaar 11, Salok, 5, 1:1 (P: 520).
|
SGGS Gurmukhi-English Dictionary |
pincer weapon.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m.same as ਜਮੂਰ pliers.
|
|