| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Jʰakoli-aa. ਸਿੰਚਿਆ, ਛਿੱਟਾਂ ਪਾਈਆਂ, ਹਿਲਾ ਕੇ ਸੁਗੰਧ ਫੈਲਾਉਣਾ। stirred. ਉਦਾਹਰਨ:
 ਨਾਨਕੁ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ ॥ (ਚੰਗੀ ਤਰਾਂ ਸੁਗੰਧਤ ਹੋ ਗਿਆ). Raga Aaasaa 4, Chhant 15, 1:4 (P: 449).
 ਅੰਦਰੁ ਮੁਸਕਿ ਝਕੋਲਿਆ ਕੀਮਤਿ ਕਹੀ ਨ ਜਾਇ ॥ (ਸੁਗੰਧਿਤ ਹੋ ਗਿਆ). Raga Maaroo 3, Vaar 15, Salok, 1, 2:5 (P: 1091).
 | 
 
 | SGGS Gurmukhi-English Dictionary |  | drenched by stirring. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 |