Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jʰagraṫ. ਝਗੜਾ/ਬਿਖੇੜਾ ਕਰਦਾ। quarrel, bicker. ਉਦਾਹਰਨ: ਬਿਨੁ ਬੂਝੇ ਝਗਰਤ ਜਗੁ ਕਾਚਾ ॥ Raga Gaurhee 1, Asatpadee 8, 4:2 (P: 224). ਕਹਤ ਕਬੀਰ ਪੰਚ ਕੋ ਝਗਰਾ ਝਗਰਤ ਜਨਮੁ ਗਵਾਇਆ ॥ (ਝਗੜਾ ਕਰਦਿਆ). Raga Aaasaa, Kabir, 25, 3:1 (P: 482).
|
|