Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jʰimjʰimaa. ਇਕ ਰਸ ਵਸਨ ਵਾਲਾ (ਸ਼ਬਦਾਰਥ); ਬਿਜਲੀ ਦੀ ਚਮਕਾਰ ਸਹਿਤ, ਗੜਕਦਾ ਹੋਇਆ ਗਰਜਦਾ ਹੋਇਆ (ਮਹਾਨਕੋਸ਼)। contunuously raining; thundering with lightening. ਉਦਾਹਰਨ: ਸਾਵਣੁ ਆਇਆ ਝਿਮਝਿਮਾ ਹਰਿ ਗੁਰਮੁਖਿ ਨਾਮੁ ਧਿਆਇ ॥ Raga Saarang 4, Vaar 34, Salok, 4, 3:1 (P: 1250).
|
SGGS Gurmukhi-English Dictionary |
continuously raining.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਬਿਜਲੀ ਦੇ ਪ੍ਰਕਾਸ਼ ਸਹਿਤ. ਦੇਖੋ- ਝਿਮ. ਗਰਜਦਾ ਹੋਇਆ. ਗੜਕਦਾ ਹੋਇਆ. “ਸਾਵਣੁ ਆਇਆ ਝਿਮਝਿਮਾ.” (ਮਃ ੪ ਵਾਰ ਸਾਰ) 2. ਬੂੰਦਾਂ ਦੀ ਛਨਕਾਰ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|