Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jʰimé. ਝਿਮ (ਬੂੰਦ ਦੇ ਡਿਗਣ ਦੀ ਮਧਮ ਧੁਨੀ) ਨਾਲ। dim sound of rain drops. ਉਦਾਹਰਨ: ਝਿਮਿ ਝਿਮੇ ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ਰਾਮ ॥ Raga Aaasaa 4, Chhant 9, 1:1 (P: 442).
|
|