Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jʰiᴺṇy. ਅੰਗਹੀਣ (ਸ਼ਬਦਾਰਥ); ਭੇਖੀ ਪਿਛਲਗੂ (ਮਹਾਨਕੋਸ਼); ਝੜੇ ਹੋਏ ਅੰਗਾਂ ਵਾਲਾ (ਦਰਪਣ)। limbless, crippled, disabled. ਉਦਾਹਰਨ: ਹੋਵਹਿ ਲਿੰਙ ਝਿੰਙ ਨਹ ਹੋਵਹਿ ਐਸੀ ਕਹੀਐ ਸੂਰਤਿ ॥ Raga Saarang 4, Vaar 20ਸ, 2, 2:2 (P: 1245).
|
SGGS Gurmukhi-English Dictionary |
limbless, cripple.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਝਿੰਗ। 2. ਵਿ. ਪਿਛਲੱਗੂ. ਚੰਗਾ ਖਾਣਾ ਅਤੇ ਧਨ ਦੇਖਕੇ ਕਿਸੇ ਨੂੰ ਚਿਮਟਣ ਵਾਲਾ. ਭੇਖੀ. “ਹੋਵਹਿ ਲਿੰਙ, ਝਿੰਙ ਨਹ ਹੋਵੈ.” (ਮਃ ੨ ਵਾਰ ਸਾਰ) ਸਾਧੁ ਦੇ ਲੱਛਣਾਂ ਵਾਲਾ ਹੋਵੇ, ਭੇਖੀ ਟੁਕਟੇਰ ਨਾ ਹੋਵੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|