Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jʰooṫʰé. 1. ਅਸਤ ਪ੍ਰਾਣੀ, ਨਾ ਰਹਿਣ ਵਾਲੇ ਪ੍ਰਾਣੀ, ਹੋਰ ਵੇਖੋ ‘ਝੂਠੈ’। 2. ਜੋ ਸਤਿ ਨਹੀਂ, ਮਿਥਿਆ, ਕੂੜੇ। 3. ਝੂਠ ਵਿਚ। 4. ਹੇ ਝੂਠੇ, ਹੇ ਅਸਤਿ ਪ੍ਰਾਣੀ। 1. transient, mortal. 2. which is not true, false, illusory. 3. in falsehod. 4. O’ you transient! O’ your mortal!. ਉਦਾਹਰਨਾ: 1. ਗਿਆਨੁ ਧਿਆਨੁ ਗੁਣ ਸੰਜਮੁ ਨਾਹੀ ਜਨਮਿ ਮਰਹੁਗੇ ਝੂਠੇ ॥ Raga Sireeraag 1, Pahray 2, 2:4 (P: 75). ਮੋਹ ਝੂਠੁ ਪਸਾਰਾ ਝੂਠ ਕੇ ਝੂਠੇ ਲਪਟਾਇ ॥ Raga Gaurhee 4, 47, 3:2 (P: 166). 2. ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ ॥ Raga Maajh 1, Vaar 6, Salok, 1, 1:4 (P: 140). ਕਬੀਰ ਬਿਕਾਰਹ ਚਿਤਵਤੇ ਝੂਠੇ ਕਰਤੇ ਆਸ ॥ (ਭਾਵ ਮਾੜੀਆਂ ਗਲਾਂ). Salok, Kabir, 205:1 (P: 1375). 3. ਸੋ ਝੂਠਾ ਜੋ ਝੂਠੇ ਲਾਗੈ ਝੂਠੇ ਕਰਮ ਕਮਾਈ ॥ (ਦੂਜੇ ‘ਝੂਠੇ’ ਦੇ ਅਰਥ ‘ਅਸਤ’ ਮਿਥਿਆ ਹੈ). Raga Goojree 3, 4, 4:1 (P: 490). ਰਾਣਾ ਰਾਉ ਰਾਜ ਭਏ ਰੰਕਾ ਉਨਿ ਝੂਠੇ ਕਹਣੁ ਕਹਾਇਓ ॥ (ਝੂਠ ਵਿਚ ਦਾਹਵਾ ਬੰਨਦੇ ਹਨ). Raga Saarang 5, Asatpadee 1, 1:1 (P: 1235). 4. ਝੂਠੇ ਕਹਾ ਬਿਲੋਵਸਿ ਪਾਨੀ ॥ Raga Sorath, Kabir, 8, 1:2 (P: 656).
|
SGGS Gurmukhi-English Dictionary |
1. those who lie, those who do not speak truth. 2. false, not true, not genuine, untruthful, falsified, scum, futile, ephemeral, temporary, perishable, irreconcilable, something that will not last. 3. in falsehood. 4. O transient being!
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|