Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jʰooran. ਈਰਖਾ ਵਿਚ ਸੜਨਾ। to sulk in envy. ਉਦਾਹਰਨ: ਪ੍ਰਭ ਕੇ ਸੇਵਕ ਦੂਖ ਨ ਝੂਰਨ ॥ Raga Aaasaa 5, 99, 3:2 (P: 395).
|
Mahan Kosh Encyclopedia |
(ਝੂਰਣਾ, ਝੂਰਨਾ) ਸੰ. ਵਿਸੂਰਣ. ਨਾਮ/n. ਪਛਤਾਉਂਣਾ। 2. ਈਰਖਾ ਵਿੱਚ ਸੜਨਾ. ਦੇਖੋ- ਝੁਰਣਾ. “ਝਝਾ, ਝੂਰਨ ਮਿਟੈ ਤੁਮਾਰੋ.” (ਬਾਵਨ) “ਪ੍ਰਭ ਕੇ ਸੇਵਕ ਦੂਖ ਨ ਝੂਰਨ.” (ਆਸਾ ਮਃ ੫) “ਝੂਰਤ ਝੂਰਤ ਸਾਕਤ ਮੂਆ.” (ਬਾਵਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|